ਅਮਰੀਕਾ ਤੋਂ ਡਿਪੋਰਟ ਕੀਤੇ ਗਏ 31 ਪੰਜਾਬੀਆਂ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਜਲੰਧਰ ਹੁਸ਼ਿਆਰਪੁਰ ਦੇ ਨੌਜਵਾਨਾਂ ਨੇ ਅਮਰੀਕਾ ਤੋਂ ਵਾਪਸ ਪਰਤਨ ਤੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਦੁਬਈ ਦੇ ਏਜੰਟ ਦੇ ਜ਼ਰੀਏ ਦੁਬਈ ਤੋਂ ਅਮਰੀਕਾ ਗਏ ਸਨ। ਇਸ ਦੇ ਚਲਦੇ ਇਹ ਸਾਫ ਹੋ ਗਿਆ ਹੈ ਕਿ ਇਹਨਾਂ ਨੌਜਵਾਨਾਂ ਨੂੰ ਭੇਜਣ ਦੇ ਪਿੱਛੇ ਪੰਜਾਬ ਦੇ ਏਜਂਟਾਂ ਦਾ ਹੱਥ ਨਹੀਂ ਹੈ।
ਬ੍ਰੇਕਿੰਗ : ਡਿਪੋਰਟ ਹੋਏ ਨੌਜਵਾਨਾਂ ਨੇ ਕੀਤਾ ਖੁਲਾਸਾ, ਦੁਬਈ ਦੇ ਏਜੰਟਾਂ ਨੇ ਭੇਜਿਆ ਸੀ ਅਮਰੀਕਾ
RELATED ARTICLES