ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, “100 ਝੂਠ ਬੋਲਣ ਨਾਲ ਇੱਕ ਵੀ ਸੱਚ ਨਹੀਂ ਬਣਦਾ। ਕਾਂਗਰਸ ਨੇਤਾ ਪੀ. ਚਿਦੰਬਰਮ ਵੱਲੋਂ ਅੱਜ ਦਿੱਤਾ ਗਿਆ ਬਿਆਨ ਅਸਲ ਸੱਚ ਬੋਲਦਾ ਹੈ। ਇਹ ਦੇਖਣਾ ਬਾਕੀ ਹੈ ਕਿ ਇਹ ਬਿਆਨ ਉਨ੍ਹਾਂ ਦੀ ਜ਼ਮੀਰ ਤੋਂ ਹੈ ਜਾਂ ਰਾਜਨੀਤਿਕ ਲਾਭ ਲਈ। ਪਰ ਅਸੀਂ ਇਹੀ ਕਹਾਂਗੇ ਕਿ ਉਨ੍ਹਾਂ ਨੇ ਸੱਚ ਬੋਲਿਆ ਹੈ।”
ਬ੍ਰੇਕਿੰਗ : ਕਾਂਗਰਸ ਨੇਤਾ ਪੀ. ਚਿਦੰਬਰਮ ਦੇ ਬਿਆਨ ਤੇ ਐਸਜੀਪੀਸੀ ਦਾ ਬਿਆਨ ਆਇਆ ਸਾਹਮਣੇ
RELATED ARTICLES