ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਬਹੁਮਤ ਦੇ ਜ਼ੋਰ ‘ਤੇ ਵਿਧਾਨ ਸਭਾ ਨੂੰ ਮਜ਼ਾਕ ਬਣਾ ਦਿੱਤਾ ਹੈ ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਈ ਹੈ। ਉਨ੍ਹਾਂ ਕਿਹਾ ਕਿ 3.5 ਸਾਲਾਂ ਦੌਰਾਨ ਕੋਈ ਅਹਿਮ ਚਰਚਾ ਨਹੀਂ ਹੋਈ। ਖਹਿਰਾ ਨੇ ਅਫ਼ਸੋਸ ਜਤਾਇਆ ਕਿ ਗੈਰ-ਪੰਜਾਬੀਆਂ ‘ਤੇ ਰੋਕ ਵਾਲੇ ਕਾਨੂੰਨਾਂ ਬਾਰੇ ਕੋਈ ਗੱਲ ਨਹੀਂ ਹੋਈ।
ਬ੍ਰੇਕਿੰਗ : ਕਾਂਗਰਸੀ ਆਗੂ ਸੁੱਖਪਾਲ ਖਹਿਰਾ ਨੇ ਪੰਜਾਬ ਸਰਕਾਰ ਨੂੰ ਫਿਰ ਘੇਰਿਆ
RELATED ARTICLES