More
    HomePunjabi NewsLiberal Breakingਫ਼ਸਲੀ ਨੁਕਸਾਨ 'ਤੇ ਸੁਖਬੀਰ ਬਾਦਲ ਦਾ 'ਆਪ' 'ਤੇ ਹਮਲਾ: ਕਿਸਾਨਾਂ ਨੂੰ ਹਰ...

    ਫ਼ਸਲੀ ਨੁਕਸਾਨ ‘ਤੇ ਸੁਖਬੀਰ ਬਾਦਲ ਦਾ ‘ਆਪ’ ‘ਤੇ ਹਮਲਾ: ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ

    ਸੁਖਬੀਰ ਸਿੰਘ ਬਾਦਲ ਨੇ ਅੱਜ ਬੇਮੌਸਮੀ ਮੀਂਹ ਨਾਲ ਹੋਏ ਫ਼ਸਲੀ ਨੁਕਸਾਨ ‘ਤੇ ਮਾਨ ਸਰਕਾਰ ਦੀ ਘੇਰਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਜਦਕਿ ਅਕਾਲੀ ਦਲ ਕਿਸਾਨਾਂ ਨੂੰ ਕਣਕ, ਤੂੜੀ ਅਤੇ ਚਾਰਾ ਮੁਹੱਈਆ ਕਰਵਾਏਗਾ। ਉਨ੍ਹਾਂ ਮੁਲਾਜ਼ਮਾਂ ਦੇ ਡੀਏ ਅਤੇ ਪੈਨਸ਼ਨਾਂ ਸਬੰਧੀ ਹਾਈਕੋਰਟ ਦੇ ਹੁਕਮਾਂ ਦਾ ਸਵਾਗਤ ਕੀਤਾ ਅਤੇ ਇਸ ਨੂੰ ਸੰਘਰਸ਼ ਦੀ ਅੱਜ ਵੱਡੀ ਜਿੱਤ ਕਰਾਰ ਦਿੱਤਾ।

    RELATED ARTICLES

    Most Popular

    Recent Comments