More
    HomePunjabi NewsLiberal Breakingਪੱਛਮੀ ਏਸ਼ੀਆ ਜੰਗ 'ਤੇ ਪੀਐਮ ਮੋਦੀ ਭਲਕੇ ਕਰਨਗੇ ਮੁੱਖ ਮੰਤਰੀਆਂ ਨਾਲ ਮੀਟਿੰਗ;...

    ਪੱਛਮੀ ਏਸ਼ੀਆ ਜੰਗ ‘ਤੇ ਪੀਐਮ ਮੋਦੀ ਭਲਕੇ ਕਰਨਗੇ ਮੁੱਖ ਮੰਤਰੀਆਂ ਨਾਲ ਮੀਟਿੰਗ; ਕਿਹਾ- “ਆਉਣ ਵਾਲਾ ਸਮਾਂ ਕੋਰੋਨਾ ਵਰਗੀ ਪ੍ਰੀਖਿਆ”

    ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅਹਿਮ ਮੀਟਿੰਗ ਕਰਨਗੇ। ਇਸ ਦੌਰਾਨ ਪੱਛਮੀ ਏਸ਼ੀਆ (ਈਰਾਨ-ਅਮਰੀਕਾ) ਜੰਗ ਦੇ ਭਾਰਤ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਹੋਵੇਗੀ। ਪੀਐਮ ਨੇ ਸੰਸਦ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਕੋਰੋਨਾ ਵਰਗੀ ਵੱਡੀ ਪ੍ਰੀਖਿਆ ਹੈ, ਜਿਸ ਲਈ ਕੇਂਦਰ ਅਤੇ ਰਾਜਾਂ ਨੂੰ ‘ਟੀਮ ਇੰਡੀਆ’ ਬਣ ਕੇ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ।

    RELATED ARTICLES

    Most Popular

    Recent Comments