More
    HomePunjabi NewsLiberal Breakingਪੱਛਮੀ ਏਸ਼ੀਆ 'ਚ ਜੰਗ ਦੇ ਬੱਦਲ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੱਦੀ...

    ਪੱਛਮੀ ਏਸ਼ੀਆ ‘ਚ ਜੰਗ ਦੇ ਬੱਦਲ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੱਦੀ ਹੰਗਾਮੀ ਮੀਟਿੰਗ; ਤਿੰਨਾਂ ਸੈਨਾਵਾਂ ਨੂੰ ‘ਅਲਰਟ’ ਰਹਿਣ ਦੇ ਆਦੇਸ਼

    ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਵਧਦੇ ਜੰਗੀ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਹੰਗਾਮੀ ਮੀਟਿੰਗ ਸੱਦੀ ਹੈ। ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਂਦਿਆਂ ਤਿੰਨਾਂ ਸੈਨਾਵਾਂ (ਜਲ, ਥਲ ਅਤੇ ਹਵਾਈ ਫੌਜ) ਨੂੰ ਹਰ ਸਥਿਤੀ ਲਈ ਤਿਆਰ ਅਤੇ ‘ਹਾਈ ਅਲਰਟ’ ‘ਤੇ ਰਹਿਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।

    RELATED ARTICLES

    Most Popular

    Recent Comments