More
    HomePunjabi NewsLiberal Breakingਪੰਥਕ ਚਿਹਰਿਆਂ ਦਾ ਭਾਜਪਾ 'ਚ ਆਉਣਾ 'ਸ਼ੁਭ ਸ਼ਗਨ': ਚਰਨਜੀਤ ਸਿੰਘ ਬਰਾੜ ਨੇ...

    ਪੰਥਕ ਚਿਹਰਿਆਂ ਦਾ ਭਾਜਪਾ ‘ਚ ਆਉਣਾ ‘ਸ਼ੁਭ ਸ਼ਗਨ’: ਚਰਨਜੀਤ ਸਿੰਘ ਬਰਾੜ ਨੇ ਐਚ.ਐਸ. ਫੂਲਕਾ ਦਾ ਕੀਤਾ ਨਿੱਘਾ ਸਵਾਗਤ

    ਚੰਡੀਗੜ੍ਹ: ਭਾਜਪਾ ਆਗੂ ਚਰਨਜੀਤ ਸਿੰਘ ਬਰਾੜ ਨੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਬਰਾੜ ਨੇ ਕਿਹਾ ਕਿ ਪੰਥਕ ਸ਼ਖ਼ਸੀਅਤਾਂ ਦਾ ਲਗਾਤਾਰ ਭਾਜਪਾ ਵਿੱਚ ਸ਼ਾਮਲ ਹੋਣਾ ਸੂਬੇ ਲਈ ‘ਸ਼ੁਭ ਸ਼ਗਨ’ ਹੈ। ਉਨ੍ਹਾਂ ਫੂਲਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਇਮਾਨਦਾਰ ਚਿਹਰਿਆਂ ਦੇ ਆਉਣ ਨਾਲ ਪੰਜਾਬ ਵਿੱਚ ਪਾਰਟੀ ਦਾ ਅਧਾਰ ਹੋਰ ਮਜ਼ਬੂਤ ਹੋਵੇਗਾ।

    RELATED ARTICLES

    Most Popular

    Recent Comments