More
    HomePunjabi NewsLiberal Breakingਪੰਜਾਬ ਵਿੱਚ ਹਾਈਵੇ ਤੇ ਸਫਰ ਕਰਨਾ ਹੋਇਆ ਮਹਿੰਗਾ, ਟੋਲ ਪਲਾਜ਼ਾ ਨੇ ਵਧਾਏ...

    ਪੰਜਾਬ ਵਿੱਚ ਹਾਈਵੇ ਤੇ ਸਫਰ ਕਰਨਾ ਹੋਇਆ ਮਹਿੰਗਾ, ਟੋਲ ਪਲਾਜ਼ਾ ਨੇ ਵਧਾਏ ਰੇਟ ਅੱਜ ਤੋਂ ਹੋਣਗੇ ਲਾਗੂ

    ਲੁਧਿਆਣਾ: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਅੱਜ ਰਾਤ 12 ਵਜੇ ਤੋਂ ਨਵੀਆਂ ਦਰਾਂ ਲਾਗੂ ਹੋ ਰਹੀਆਂ ਹਨ। ਕਾਰਾਂ ਅਤੇ ਜੀਪਾਂ ਲਈ ਇੱਕ ਪਾਸੇ ਦਾ ਟੋਲ ₹220 ਤੋਂ ਵਧ ਕੇ ₹225 ਅਤੇ ਰਾਊਂਡ ਟ੍ਰਿਪ ₹340 ਹੋ ਜਾਵੇਗਾ। NHAI ਦੇ ਨਵੇਂ ਹੁਕਮਾਂ ਅਨੁਸਾਰ ਹੁਣ ਨਕਦ (Cash) ਭੁਗਤਾਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸਿਰਫ਼ FASTag ਜਾਂ UPI ਰਾਹੀਂ ਹੀ ਟੋਲ ਕੱਟਿਆ ਜਾਵੇਗਾ।

    RELATED ARTICLES

    Most Popular

    Recent Comments