More
    HomePunjabi NewsLiberal Breakingਪੰਜਾਬ ਪੁਲੀਸ 'ਤੇ ਟਵਿੱਟਰ ਦੇ ਗੰਭੀਰ ਇਲਜ਼ਾਮ: ਅਦਾਲਤੀ ਹੁਕਮਾਂ ਦੀ ਦੁਰਵਰਤੋਂ ਕਰਕੇ...

    ਪੰਜਾਬ ਪੁਲੀਸ ‘ਤੇ ਟਵਿੱਟਰ ਦੇ ਗੰਭੀਰ ਇਲਜ਼ਾਮ: ਅਦਾਲਤੀ ਹੁਕਮਾਂ ਦੀ ਦੁਰਵਰਤੋਂ ਕਰਕੇ ਆਪਣੇ ਖ਼ਿਲਾਫ਼ ਟਿੱਪਣੀਆਂ ਹਟਾਉਣ ਦਾ ਪਾਇਆ ਦਬਾਅ

    ਚੰਡੀਗੜ੍ਹ: ਟਵਿੱਟਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਪੁਲੀਸ ਅਪਰਾਧ ਦੇ ਗੁਣਗਾਨ ਨੂੰ ਰੋਕਣ ਵਾਲੇ ਅਦਾਲਤੀ ਹੁਕਮਾਂ ਦੀ ਦੁਰਵਰਤੋਂ ਕਰ ਰਹੀ ਹੈ। ਟਵਿੱਟਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੁਲੀਸ ਹੁਣ ਆਪਣੇ ਖ਼ਿਲਾਫ਼ ਕੀਤੀਆਂ ਆਲੋਚਨਾਤਮਕ ਟਿੱਪਣੀਆਂ ਨੂੰ ਵੀ ਹਟਾਉਣ ਦੀ ਮੰਗ ਕਰ ਰਹੀ ਹੈ। ਅਦਾਲਤ ਵਿੱਚ ਇਹ ਮੁੱਦਾ ਚੁੱਕਦਿਆਂ ਟਵਿੱਟਰ ਨੇ ਇਸ ਮਾਮਲੇ ਵਿੱਚ ਜਲਦ ਹੀ ਸਪੱਸ਼ਟੀਕਰਨ ਮੰਗਣ ਵਾਲੀ ਅਰਜ਼ੀ ਦਾਇਰ ਕਰਨ ਦੀ ਗੱਲ ਕਹੀ ਹੈ।

    RELATED ARTICLES

    Most Popular

    Recent Comments