ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਲਈ ‘ਸਮਰੱਥ’ ਪ੍ਰੋਜੈਕਟ ਲਾਂਚ ਕੀਤਾ ਹੈ। ਇਸ ਤਹਿਤ ਆਨਲਾਈਨ ਟ੍ਰੈਕਰ ਸਿਸਟਮ ਰਾਹੀਂ ਵਿਦਿਆਰਥੀਆਂ ਦੀ ਹਾਜ਼ਰੀ ਲੱਗੇਗੀ। ਜੇਕਰ ਕੋਈ ਬੱਚਾ ਸਕੂਲ ਵਿੱਚੋਂ ਗੈਰ-ਹਾਜ਼ਰ ਹੁੰਦਾ ਹੈ, ਤਾਂ ਮਾਪਿਆਂ ਨੂੰ ਤੁਰੰਤ ਮੋਬਾਈਲ ‘ਤੇ ਮੈਸੇਜ ਭੇਜਿਆ ਜਾਵੇਗਾ। ਸਿੱਖਿਆ ਮੰਤਰੀ ਅਨੁਸਾਰ ਇਹ ਕਦਮ ਸਿੱਖਿਆ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਬੱਚਿਆਂ ਦੀ ਸਕੂਲ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।
ਪੰਜਾਬ ਦੇ ਸਕੂਲਾਂ ਵਿੱਚ ਆਨਲਾਈਨ ਟ੍ਰੈਕਰ ਸਿਸਟਮ ਸ਼ੁਰੂ; ਸਿੱਖਿਆ ਮੰਤਰੀ ਵੱਲੋਂ ‘ਸਮਰੱਥ’ ਪ੍ਰੋਜੈਕਟ ਲਾਂਚ
RELATED ARTICLES


