More
    HomePunjabi NewsLiberal Breaking'ਪੇਟ ਪੂਜਾ' ਐਪ ਜ਼ਰੀਏ 500 ਕਰੋੜ ਦੀ ਟੈਕਸ ਚੋਰੀ: ਵਿੱਤ ਮੰਤਰੀ ਹਰਪਾਲ...

    ‘ਪੇਟ ਪੂਜਾ’ ਐਪ ਜ਼ਰੀਏ 500 ਕਰੋੜ ਦੀ ਟੈਕਸ ਚੋਰੀ: ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਫੌਜਦਾਰੀ ਕਾਰਵਾਈ ਦਾ ਐਲਾਨ

    ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਜਰਾਤ ਦੀ ‘ਪੇਟ ਪੂਜਾ’ ਐਪ ਵਿਰੁੱਧ ਫੌਜਦਾਰੀ ਕਾਰਵਾਈ ਦਾ ਐਲਾਨ ਕੀਤਾ ਹੈ। ਇਸ ਐਪ ਰਾਹੀਂ ਹੋਟਲਾਂ ਤੇ ਰੈਸਟੋਰੈਂਟਾਂ ਵੱਲੋਂ 500 ਕਰੋੜ ਦੀ ਟਰਨਓਵਰ ਛੁਪਾ ਕੇ ਜੀ.ਐੱਸ.ਟੀ. ਚੋਰੀ ਕੀਤੀ ਗਈ। ਹੁਣ ਤੱਕ 239 ਕੇਸਾਂ ਵਿੱਚ 2.54 ਕਰੋੜ ਦੀ ਚੋਰੀ ਫੜੀ ਗਈ ਹੈ। ਪੰਜਾਬ ਵਿੱਚ ਕੁੱਲ 882 ਅਦਾਰੇ ਇਸ ਐਪ ਦੀ ਵਰਤੋਂ ਕਰ ਰਹੇ ਸਨ।

    RELATED ARTICLES

    Most Popular

    Recent Comments