ਚੰਡੀਗੜ੍ਹ: ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਚੰਡੀਗੜ੍ਹ ਵਾਸੀਆਂ ‘ਤੇ ਮਹਿੰਗਾਈ ਦਾ ਬੋਝ ਵਧ ਗਿਆ ਹੈ। ਅੱਜ ਤੋਂ ਬਿਜਲੀ, ਪਾਣੀ, ਸ਼ਰਾਬ ਦੀਆਂ ਕੀਮਤਾਂ ਅਤੇ ਕੁਲੈਕਟਰ ਰੇਟ ਵਧਾ ਦਿੱਤੇ ਗਏ ਹਨ, ਜਿਸ ਨਾਲ ਰਜਿਸਟਰੀ ਕਰਵਾਉਣੀ ਵੀ ਮਹਿੰਗੀ ਹੋ ਗਈ ਹੈ। ਇਨ੍ਹਾਂ ਵਾਧਿਆਂ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ‘ਆਪ’ ਦੇ ਚੰਡੀਗੜ੍ਹ ਪ੍ਰਧਾਨ ਅਚਾਨਕ ਬੇਹੋਸ਼ ਹੋ ਗਏ। ਪ੍ਰਸ਼ਾਸਨ ਨੇ ਕੂੜਾ ਚੁੱਕਣ ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਹੈ।
ਚੰਡੀਗੜ੍ਹ ਵਾਸੀਆਂ ‘ਤੇ ਮਹਿੰਗਾਈ ਦੀ ਵੱਡੀ ਮਾਰ: ਅੱਜ ਤੋਂ ਬਿਜਲੀ, ਪਾਣੀ, ਸ਼ਰਾਬ ਤੇ ਰਜਿਸਟਰੀ ਹੋਈ ਮਹਿੰਗੀ; ਰੋਸ ਪ੍ਰਦਰਸ਼ਨ ਦੌਰਾਨ ‘ਆਪ’ ਪ੍ਰਧਾਨ ਹੋਏ ਬੇਹੋਸ਼
RELATED ARTICLES


