ਮੋਹਾਲੀ: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਅਣ-ਰਿਲੀਜ਼ ਗੀਤ ਲੀਕ ਹੋਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਔਲਖ ਨੇ ਦੱਸਿਆ ਕਿ ਪਾਈਰੇਸੀ ਕਰਨ ਵਾਲੇ ਲੋਕ ਉਨ੍ਹਾਂ ਦੀ ਮਿਹਨਤ ਬਰਬਾਦ ਕਰ ਰਹੇ ਹਨ। ਉਨ੍ਹਾਂ ਸਿੱਧੂ ਮੂਸੇਵਾਲਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਵੀ ਇਸ ਸਮੱਸਿਆ ਤੋਂ ਕਾਫ਼ੀ ਪਰੇਸ਼ਾਨ ਰਹੇ ਸਨ। ਗਾਇਕ ਨੇ ਚੇਤਾਵਨੀ ਦਿੱਤੀ ਹੈ ਕਿ ਗੀਤ ਲੀਕ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗੀਤ ਲੀਕ ਹੋਣ ਤੋਂ ਪਰੇਸ਼ਾਨ ਹੋਏ ਮਨਕੀਰਤ ਔਲਖ: ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ; ਕਿਹਾ- “ਸਿੱਧੂ ਮੂਸੇਵਾਲਾ ਵੀ ਰਹੇ ਸੀ ਇਸ ਤੋਂ ਬਹੁਤ ਦੁਖੀ”
RELATED ARTICLES


