ਬਠਿੰਡਾ: ਸਾਂਸਦ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਆਪਣੇ ਕਰਿੰਦਿਆਂ ਨੂੰ ਹੀ ਅਹੁਦੇ ਦੇਣੇ ਸਨ ਤਾਂ ਚੋਣਾਂ ‘ਤੇ ਜਨਤਾ ਦਾ ਪੈਸਾ ਕਿਉਂ ਬਰਬਾਦ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਧੱਕੇਸ਼ਾਹੀ ਦੇ ਕੁਝ ਮਹੀਨੇ ਹੀ ਬਚੇ ਹਨ ਅਤੇ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਲੁਟੇਰਿਆਂ ਨੂੰ ਬਿਲਕੁਲ ਨਹੀਂ ਬਖ਼ਸ਼ਣਗੇ।
“ਆਪ ਦੀ ਧੱਕੇਸ਼ਾਹੀ ਦੇ ਬਸ ਕੁਝ ਮਹੀਨੇ ਬਚੇ, 2027 ‘ਚ ਪੰਜਾਬ ਸਿਖਾਏਗਾ ਸਬਕ”: ਹਰਸਿਮਰਤ ਕੌਰ ਬਾਦਲ ਦਾ ਤਿੱਖਾ ਹਮਲਾ
RELATED ARTICLES


