HomePunjabi NewsLiberal Breakingਟੀ-20 ਵਰਲਡ ਕੱਪ ਵਿੱਚ ਅੱਜ ਸ਼੍ਰੀ ਲੰਕਾ ਤੇ ਦੱਖਣੀ ਅਫਰੀਕਾ ਦਾ ਮੁਕਾਬਲਾ

ਟੀ-20 ਵਰਲਡ ਕੱਪ ਵਿੱਚ ਅੱਜ ਸ਼੍ਰੀ ਲੰਕਾ ਤੇ ਦੱਖਣੀ ਅਫਰੀਕਾ ਦਾ ਮੁਕਾਬਲਾ

ਟੀ-20 ਵਰਲਡ ਕੱਪ ਵਿੱਚ ਅੱਜ ਸ਼੍ਰੀ ਲੰਕਾ ਤੇ ਦੱਖਣੀ ਅਫਰੀਕਾ ਦਾ ਮੁਕਾਬਲਾ ਹੋਵੇਗਾ। ਇਸ ਟੀ-20 ਵਿਸ਼ਵ ਕੱਪ ਵਿੱਚ ਅੱਜ ਦੋਵਾਂ ਟੀਮਾਂ ਦਾ ਪਹਿਲਾ ਮੈਚ ਹੈ। ਦੋਨੋ ਟੀਮਾਂ ਦਾ ਟੀਚਾ ਜਿੱਤ ਨਾਲ ਸ਼ੁਰੂ ਕਰਨਾ ਹੈ। ਹਸਾਰੰਗਾ ਨੂੰ ਆਪਣੀ ਕਪਤਾਨੀ ਸਾਬਤ ਕਰਨ ਦੀ ਚੁਣੌਤੀ ਹੈ ਅਤੇ ਦੱਖਣੀ ਅਫਰੀਕਾ ਵੱਡੀ ਜਿੱਤ ਚਾਹੇਗਾ।

RELATED ARTICLES

Most Popular

Recent Comments