HomePunjabi NewsLiberal Breakingਚੋਣ ਨਤੀਜਿਆਂ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਕੀਤਾ ਆਪਣੀ ਜਿੱਤ ਦਾ ਦਾਅਵਾ

ਚੋਣ ਨਤੀਜਿਆਂ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਕੀਤਾ ਆਪਣੀ ਜਿੱਤ ਦਾ ਦਾਅਵਾ

ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਜਾਨੀ ਕਿ ਭਲਕੇ ਐਲਾਨ ਕੀਤੇ ਜਾਣਗੇ। ਇਸ ਤੋਂ ਪਹਿਲਾਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਵੱਡਾ ਦਾਅਵਾ ਕੀਤਾ ਹੈ । ਬਿੱਟੂ ਨੇ ਦਾਅਵਾ ਕੀਤਾ ਕਿ ਉਹ ਪੱਕੇ ਤੌਰ ਤੇ ਆਪਣੀ ਸੀਟ ਜਿੱਤਣਗੇ ਅਤੇ ਉਹਨਾਂ ਦੀ ਕਿਸਮਤ ਵਿੱਚ ਮੁੱਖ ਮੰਤਰੀ ਬਣਨਾ ਲਿਖਿਆ ਹੋਇਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ 2027 ਦੇ ਵਿੱਚ ਵੀ ਸਰਕਾਰ ਬਣਾਵੇਗੀ।

RELATED ARTICLES

Most Popular

Recent Comments