ਜਲੰਧਰ: ਪੰਜਾਬ ਪੁਲਿਸ ਨੇ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ CAG ਦਿੱਲੀ ਨੂੰ ਸਡਨ ਡੈੱਥ ਪੈਨਲਟੀ ਸ਼ੂਟਆਊਟ ਰਾਹੀਂ 7-6 ਨਾਲ ਹਰਾ ਕੇ 7ਵੀਂ ਵਾਰ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਜੇਤੂ ਟੀਮ ਨੂੰ ₹6 ਲੱਖ ਅਤੇ ਉਪ ਜੇਤੂ ਨੂੰ ₹2.50 ਲੱਖ ਇਨਾਮ ਵਜੋਂ ਮਿਲੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਬਣੇ।
ਬ੍ਰੇਕਿੰਗ: ਪੰਜਾਬ ਪੁਲਿਸ ਨੇ 7ਵੀਂ ਵਾਰ ਜਿੱਤਿਆ ਸੁਰਜੀਤ ਹਾਕੀ ਟੂਰਨਾਮੈਂਟ, ਫਾਈਨਲ ‘ਚ CAG ਦਿੱਲੀ ਨੂੰ ਸਡਨ ਡੈੱਥ ਵਿੱਚ 7-6 ਨਾਲ ਦਿੱਤੀ ਮਾਤ
RELATED ARTICLES


