HomePunjabi NewsLiberal Breakingਰਾਜਾ ਵੜਿੰਗ ਦਾ ਦਾਅਵਾ ਪੰਜਾਬ ਵਿੱਚ ਕਾਂਗਰਸ ਹਾਸਲ ਕਰੇਗੀ ਸਭ ਤੋਂ ਵੱਧ...

ਰਾਜਾ ਵੜਿੰਗ ਦਾ ਦਾਅਵਾ ਪੰਜਾਬ ਵਿੱਚ ਕਾਂਗਰਸ ਹਾਸਲ ਕਰੇਗੀ ਸਭ ਤੋਂ ਵੱਧ ਸੀਟਾਂ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਇਸ ਵਾਰੀ ਸਭ ਨੂੰ ਸਰਪ੍ਰਾਈਜ਼ ਕਰੇਗੀ ਅਤੇ ਸੂਬੇ ਵਿੱਚ ਘੱਟ ਤੋਂ ਘੱਟ ਅੱਠ ਸੀਟਾਂ ਤੇ ਜਿੱਤ ਹਾਸਿਲ ਕਰੇਗੀ । ਰਾਜਾ ਵੜਿੰਗ ਨੇ ਕਿਹਾ ਕਿ ਪਿਛਲੀ ਵਾਰ ਦੇ ਨਾਲੋ ਉਹ ਇਸ ਵਾਰੀ ਕਾਂਗਰਸ ਜਿਆਦਾ ਮਜਬੂਤ ਨਜ਼ਰ ਆ ਰਹੀ ਹੈ।

RELATED ARTICLES

Most Popular

Recent Comments