More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਸਰਕਾਰ ਵੱਲੋਂ 30 ਦਿਨਾਂ 'ਚ ਤੀਜਾ ਕਰਜ਼ਾ ਲੈਣ 'ਤੇ ਵਿਰੋਧੀਆਂ...

    ਬ੍ਰੇਕਿੰਗ: ਪੰਜਾਬ ਸਰਕਾਰ ਵੱਲੋਂ 30 ਦਿਨਾਂ ‘ਚ ਤੀਜਾ ਕਰਜ਼ਾ ਲੈਣ ‘ਤੇ ਵਿਰੋਧੀਆਂ ਦਾ ਨਿਸ਼ਾਨਾ, ਪੁੱਛਿਆ- ਕਿੱਥੇ ਗਏ 2.16 ਲੱਖ ਕਰੋੜ

    ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 30 ਦਿਨਾਂ ‘ਚ ਤੀਜਾ ਕਰਜ਼ਾ ਲੈਣ ‘ਤੇ ਵਿਰੋਧੀਆਂ ਨੇ ਨਿਸ਼ਾਨਾ ਸਾਧਿਆ ਹੈ। ਵਿਰੋਧੀਆਂ ਨੇ ਕੇਜਰੀਵਾਲ ਦੇ ਮਾਈਨਿੰਗ ਅਤੇ ਵਿੱਤੀ ਪ੍ਰਬੰਧਨ ਰਾਹੀਂ ਸਾਲਾਨਾ ਆਮਦਨ ਵਧਾਉਣ ਦੇ ਵਾਅਦਿਆਂ ‘ਤੇ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ 4 ਸਾਲਾਂ ਦੇ 2.16 ਲੱਖ ਕਰੋੜ ਕਿੱਥੇ ਗਏ, ਜਦਕਿ ਖਜ਼ਾਨਾ ਖਾਲੀ ਹੈ ਅਤੇ ਸਰਕਾਰ ਰੋਜ਼ਾਨਾ ਦੇ ਖਰਚਿਆਂ ਲਈ ਵੀ ਕਰਜ਼ਾ ਲੈਣ ਲਈ ਮਜਬੂਰ ਹੈ।

    RELATED ARTICLES

    Most Popular

    Recent Comments