ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਨੀਦਰਲੈਂਡ ਹੁਣ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਬਾਗਬਾਨਾਂ ਅਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੌਮਾਂਤਰੀ ਬਾਜ਼ਾਰ ਦੇ ਰਸਤੇ ਖੁੱਲ੍ਹਣਗੇ। ਮਾਨ ਅਨੁਸਾਰ ਸਰਕਾਰ ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਵਿਦੇਸ਼ੀ ਦੇਸ਼ਾਂ ਨਾਲ ਵਪਾਰਕ ਸਾਂਝ ਵਧਾ ਰਹੀ ਹੈ।
ਪੰਜਾਬ ਦੇ ਗੁਲਾਬਾਂ ਦੀ ਖੁਸ਼ਬੂ ਪਹੁੰਚੇਗੀ ਨੀਦਰਲੈਂਡ; ਸੀਐਮ ਮਾਨ ਨੇ ਦਰਾਮਦ ਸਬੰਧੀ ਦਿੱਤੀ ਅਹਿਮ ਜਾਣਕਾਰੀ
RELATED ARTICLES


