More
    HomeEnglish Newsਗੁਜਰਾਤ ਨਗਰ ਨਿਗਮ ਚੋਣਾਂ 'ਚ ਭਾਜਪਾ ਦੀ ਹੂੰਝਾ ਫੇਰ ਜਿੱਤ; ਸਾਰੀਆਂ 15...

    ਗੁਜਰਾਤ ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਹੂੰਝਾ ਫੇਰ ਜਿੱਤ; ਸਾਰੀਆਂ 15 ਸੀਟਾਂ ‘ਤੇ ਕਬਜ਼ਾ, ਅਹਿਮਦਾਬਾਦ ‘ਚ ਪੁਲਿਸ ਨਾਲ ਝੜਪ

    ਗੁਜਰਾਤ ਦੀਆਂ ਸਾਰੀਆਂ 15 ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਹੂੰਝਾ ਫੇਰ ਦਿੱਤਾ ਹੈ। ਅਹਿਮਦਾਬਾਦ ਵਿੱਚ ਜਿੱਤ ਦੇ ਜਸ਼ਨ ਦੌਰਾਨ ਪੁਲਿਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਦੂਜੇ ਪਾਸੇ, ਰਾਜਕੋਟ ਵਿੱਚ ਕ੍ਰਿਕਟਰ ਰਵਿੰਦਰ ਜਡੇਜਾ ਦੀ ਭੈਣ ਨੈਨਾ ਜਡੇਜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

    RELATED ARTICLES

    Most Popular

    Recent Comments