ਮੁੱਖ ਮੰਤਰੀ ਭਗਵੰਤ ਮਾਨ ਨੇ ਕੇਵਲ ਢਿੱਲੋਂ ਦੇ BJP ਪ੍ਰਧਾਨ ਬਣਨ ‘ਤੇ ਤਿੱਖਾ ਤੰਜ ਕੱਸਿਆ। ਉਨ੍ਹਾਂ ਕਿਹਾ ਕਿ 2017, 2019 ਅਤੇ 2024 ਵਿੱਚ ਬਰਨਾਲਾ ਦੇ ਲੋਕਾਂ ਵੱਲੋਂ ਹਾਰੇ ਹੋਏ ਨੇਤਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮਾਨ ਨੇ ਜਾਖੜ ਨਾਲ ਹਮਦਰਦੀ ਜ਼ਾਹਰ ਕਰਦਿਆਂ ਬਿੱਟੂ, ਮਨਪ੍ਰੀਤ ਬਾਦਲ ਅਤੇ ਹੋਰ ਭਾਜਪਾ ਨੇਤਾਵਾਂ ਦੀ ਸਥਿਤੀ ‘ਤੇ ਵੀ ਵਿਅੰਗ ਕੱਸਿਆ।
ਮਾਨ ਦਾ ਤੰਜ- ਤਿੰਨ ਵਾਰ ਹਾਰੇ ਕੇਵਲ ਢਿੱਲੋਂ ਨੂੰ BJP ਪ੍ਰਧਾਨ ਬਣਨ ‘ਤੇ ਮੁਬਾਰਕਾਂ, ਜਾਖੜ ਨਾਲ ਹਮਦਰਦੀ
RELATED ARTICLES


