More
    HomePunjabi NewsLiberal Breakingਦੁਬਈ ਵਿੱਚ ਭਾਰਤੀਆਂ ਦੇ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ...

    ਦੁਬਈ ਵਿੱਚ ਭਾਰਤੀਆਂ ਦੇ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

    ਭਾਰੀ ਬਾਰਿਸ਼ ਦੇ ਨਾਲ ਦੁਬਈ ਵਿੱਚ ਪੈਦਾ ਹੋਏ ਹੜ ਵਰਗੇ ਹਾਲਾਤਾਂ ਤੇ ਭਾਰਤ ਸਰਕਾਰ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਹੈ। ਸਰਕਾਰ ਨੇ ਭਾਰਤੀ ਯਾਤਰੀਆਂ ਨੂੰ ਅਗਾਹ ਕੀਤਾ ਹੈ ਕਿ ਫਿਲਹਾਲ ਦੁਬਈ ਦੀ ਯਾਤਰਾ ਨੂੰ ਰੋਕ ਦੇਣ ਇਸ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। 24×7 ਹੈਲਪਲਾਈਨ ਨੰਬਰ: +971501205172, +971569950590 +971507347676 +971585754213

    RELATED ARTICLES

    Most Popular

    Recent Comments