HomePunjabi NewsLiberal Breakingਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਦਾ ਵੱਡਾ ਦਾਅਵਾ ਭਾਜਪਾ ਨਹੀਂ ਜਿੱਤ ਪਾਵੇਗੀ 100...

ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਦਾ ਵੱਡਾ ਦਾਅਵਾ ਭਾਜਪਾ ਨਹੀਂ ਜਿੱਤ ਪਾਵੇਗੀ 100 ਸੀਟਾਂ

ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਵੱਡਾ ਬਿਆਨ ਜਾਰੀ ਕੀਤਾ ਹੈ । ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਕੋਈ ਵੀ ਵਿਕਾਸ ਕਾਰਜ ਅੰਮ੍ਰਿਤਸਰ ਵਿੱਚ ਨਹੀਂ ਕਰਵਾਇਆ ਜਾ ਰਿਹਾ ਨਾਲ ਹੀ ਉਹਨਾਂ ਕਿਹਾ ਕਿ ਭਾਜਪਾ ਦਾ ਸੁਫਨਾ ਸੁਪਨਾ ਹੀ ਰਹਿ ਜਾਵੇਗਾ ਤੇ ਇਸ ਵਾਰੀ 100 ਸੀਟਾਂ ਤੋਂ ਵੱਧ ਵੀ ਨਹੀਂ ਜਿੱਤ ਪਾਏਗੀ। ਦੂਜੇ ਪਾਸੇ ਉਹਨਾਂ ਕਿਹਾ ਕਿ ਲੋਕ ਕਾਂਗਰਸ ਨੂੰ ਇਸ ਵਾਰੀ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਉਣਗੇ।

RELATED ARTICLES

Most Popular

Recent Comments