More
    HomePunjabi NewsLiberal Breakingਬ੍ਰੇਕਿੰਗ : CM ਮਾਨ ਨੇ ‘ਸਤਿਕਾਰ ਯੋਜਨਾ’ ਨੂੰ ਮਾਵਾਂ-ਭੈਣਾਂ ਦੀ ਆਤਮਨਿਰਭਰਤਾ ਦਾ...

    ਬ੍ਰੇਕਿੰਗ : CM ਮਾਨ ਨੇ ‘ਸਤਿਕਾਰ ਯੋਜਨਾ’ ਨੂੰ ਮਾਵਾਂ-ਭੈਣਾਂ ਦੀ ਆਤਮਨਿਰਭਰਤਾ ਦਾ ਜ਼ਰੀਆ ਦੱਸਿਆ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ‘ਸਤਿਕਾਰ ਯੋਜਨਾ’ ਨੂੰ ਸਿਰਫ਼ ਸਰਕਾਰੀ ਸਕੀਮ ਨਹੀਂ, ਸਗੋਂ ਮਾਵਾਂ ਅਤੇ ਭੈਣਾਂ ਲਈ ਆਤਮਨਿਰਭਰਤਾ ਦਾ ਜ਼ਰੀਆ ਦੱਸਿਆ। ਮਾਨ ਨੇ ਕਿਹਾ ਕਿ ਕਿਸੇ ਮਾਂ ਨੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਪੈਸੇ ਜੋੜੇ ਅਤੇ ਕਿਸੇ ਭੈਣ ਨੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ-ਭੈਣਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਸਭ ਤੋਂ ਵੱਡਾ ਸੁਭਾਗ ਹੈ।

    RELATED ARTICLES

    Most Popular

    Recent Comments