ਨਵੀਂ ਦਿੱਲੀ: ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਏਅਰਲਾਈਨਜ਼ ਵੱਲੋਂ ਵਸੂਲੇ ਜਾਂਦੇ ਮਨਮਾਨੇ ਅਤੇ ਮਹਿੰਗੇ ਕਿਰਾਏ ‘ਤੇ ਲਗਾਮ ਕੱਸਣ ਲਈ ਕੇਂਦਰ ਸਰਕਾਰ ਨੇ ਨਵੇਂ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਯਾਤਰੀਆਂ ਨੂੰ ਆਰਥਿਕ ਰਾਹਤ ਦੇਣ ਦੇ ਮਕਸਦ ਨਾਲ ਤਿਆਰ ਕੀਤੇ ਗਏ ਇਹ ਨਵੇਂ ਨਿਯਮ ਆਉਣ ਵਾਲੇ ਦੋ ਹਫ਼ਤਿਆਂ ਦੇ ਅੰਦਰ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੇ ਜਾਣਗੇ।
ਬ੍ਰੇਕਿੰਗ: ਮਹਿੰਗੀਆਂ ਹਵਾਈ ਟਿਕਟਾਂ ਤੋਂ ਮਿਲੇਗੀ ਰਾਹਤ; ਮਨਮਾਨੇ ਕਿਰਾਏ ‘ਤੇ ਲਗਾਮ ਕੱਸਣ ਲਈ ਨਵੇਂ ਨਿਯਮ ਤਿਆਰ
RELATED ARTICLES


