HomePunjabi NewsEntertainmentਬ੍ਰੇਕਿੰਗ: ਹਨੀ ਸਿੰਘ ਨੂੰ ਸਾਈਬਰ ਸੈੱਲ ਤੋਂ ਨਹੀਂ ਮਿਲੀ ਰਾਹਤ; 22 ਅਕਤੂਬਰ...

ਬ੍ਰੇਕਿੰਗ: ਹਨੀ ਸਿੰਘ ਨੂੰ ਸਾਈਬਰ ਸੈੱਲ ਤੋਂ ਨਹੀਂ ਮਿਲੀ ਰਾਹਤ; 22 ਅਕਤੂਬਰ ਨੂੰ ਪੇਸ਼ ਹੋਣ ਦੀ ਮੰਗ ਖਾਰਜ

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਸਾਈਬਰ ਸੈੱਲ ਤੋਂ ਵੱਡਾ ਝਟਕਾ ਲੱਗਾ ਹੈ। ਵਿਭਾਗ ਨੇ ਉਨ੍ਹਾਂ ਦੀ 22 ਅਕਤੂਬਰ ਨੂੰ ਪੇਸ਼ ਹੋਣ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹੁਣ ਹਨੀ ਸਿੰਘ ਨੂੰ ਦੁਬਾਰਾ ਸੰਮਨ ਜਾਰੀ ਕੀਤੇ ਜਾਣਗੇ। ਜੇਕਰ ਉਹ ਦੂਜੇ ਸੰਮਨ ‘ਤੇ ਵੀ ਸਾਈਬਰ ਸੈੱਲ ਅੱਗੇ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਖ਼ਿਲਾਫ਼ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ‘ਤੇ ਰੋਕ ਲੱਗ ਜਾਵੇਗੀ।

RELATED ARTICLES

Most Popular

Recent Comments