More
    HomePunjabi NewsLiberal Breakingਬ੍ਰੇਕਿੰਗ: ਰਾਘਵ ਚੱਢਾ ਦਾ AAP ਨੂੰ ਜਵਾਬ, ਡਰ ਨਹੀਂ ਪਾਰਟੀ ਤੋਂ ਨਿਰਾਸ਼...

    ਬ੍ਰੇਕਿੰਗ: ਰਾਘਵ ਚੱਢਾ ਦਾ AAP ਨੂੰ ਜਵਾਬ, ਡਰ ਨਹੀਂ ਪਾਰਟੀ ਤੋਂ ਨਿਰਾਸ਼ ਹੋ ਕੇ ਗਏ ਹਾਂ

    ਚੰਡੀਗੜ੍ਹ: ਰਾਘਵ ਚੱਢਾ ਨੇ AAP ਆਗੂਆਂ ਦੇ ‘ਗੱਦਾਰ’ ਵਾਲੇ ਬਿਆਨ ਦਾ ਤਿੱਖਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਡਰ ਕੇ ਨਹੀਂ ਸਗੋਂ ਪਾਰਟੀ ਤੋਂ ਨਿਰਾਸ਼ ਹੋ ਕੇ ਗਏ ਹਾਂ। ਉਨ੍ਹਾਂ ਦਿੱਲੀ ਚੋਣਾਂ ਵਿੱਚ ਹਾਰ ਦਾ ਕਾਰਨ ਸ਼ੀਸ਼ ਮਹਿਲ ਨੂੰ ਦੱਸਿਆ ਅਤੇ ਕਿਹਾ ਕਿ ਚੋਣਾਂ ਤੋਂ ਬਾਅਦ ਹੁਣ ਦੂਜਾ ਸ਼ੀਸ਼ ਮਹਿਲ ਵੀ ਬਣਾ ਲਿਆ ਗਿਆ।

    RELATED ARTICLES

    Most Popular

    Recent Comments