More
    HomePunjabi NewsLiberal Breakingਬ੍ਰੇਕਿੰਗ: ਕਾਂਗਰਸ ਨੇ ਬਣਾਈ ਪੰਜਾਬ SC ਵਿਭਾਗ ਦੀ 17 ਮੈਂਬਰੀ ਸਲਾਹਕਾਰ ਕੌਂਸਲ,...

    ਬ੍ਰੇਕਿੰਗ: ਕਾਂਗਰਸ ਨੇ ਬਣਾਈ ਪੰਜਾਬ SC ਵਿਭਾਗ ਦੀ 17 ਮੈਂਬਰੀ ਸਲਾਹਕਾਰ ਕੌਂਸਲ, ਚੰਨੀ ਵੀ ਸ਼ਾਮਲ

    ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ SC ਵਿਭਾਗ ਲਈ 17 ਮੈਂਬਰੀ ਸਟੇਟ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਹੈ। ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਆਗੂ ਇਸ ਕੌਂਸਲ ਵਿੱਚ ਸ਼ਾਮਲ ਹਨ।

    RELATED ARTICLES

    Most Popular

    Recent Comments