More
    HomePunjabi NewsLiberal Breakingਬ੍ਰੇਕਿੰਗ: ਖਹਿਰਾ ਦਾ ਚੀਮਾ ਨੂੰ ਜਵਾਬ, ਝੂਠੇ ਦੋਸ਼ਾਂ ਦੀ ਰਿਪੋਰਟ ਜਨਤਕ ਕਰੋ...

    ਬ੍ਰੇਕਿੰਗ: ਖਹਿਰਾ ਦਾ ਚੀਮਾ ਨੂੰ ਜਵਾਬ, ਝੂਠੇ ਦੋਸ਼ਾਂ ਦੀ ਰਿਪੋਰਟ ਜਨਤਕ ਕਰੋ ਨਹੀਂ ਤਾਂ ਮੰਗੋ ਮੁਆਫ਼ੀ

    ਚੰਡੀਗੜ੍ਹ: ਕਾਂਗਰਸ ਆਗੂ ਸੁੱਖਪਾਲ ਖਹਿਰਾ ਨੇ ਮੰਤਰੀ ਹਰਪਾਲ ਚੀਮਾ ਦੇ ਜ਼ਮੀਨ ਕਬਜ਼ੇ ਦੇ ਦੋਸ਼ਾਂ ਨੂੰ ਬਿਲਕੁਲ ਝੂਠਾ ਦੱਸਿਆ। ਉਨ੍ਹਾਂ ਚੀਮਾ ਨੂੰ ਚੁਣੌਤੀ ਦਿੱਤੀ ਕਿ ਨਿਸ਼ਾਨਦੇਹੀ ਰਿਪੋਰਟ ਜਨਤਕ ਕਰੇ ਨਹੀਂ ਤਾਂ ਮੁਆਫ਼ੀ ਮੰਗੇ। ਖਹਿਰਾ ਨੇ ਕਿਹਾ ਕਿ ਅਸਲ ਵਿੱਚ ਚੀਮਾ CM ਮਾਨ ਦੇ ਵਿਧਾਨ ਸਭਾ ਵਿੱਚ ਸ਼ਰਾਬੀ ਹੋਣ ਦੇ ਮੁੱਦੇ ਤੋਂ ਧਿਆਨ ਹਟਾਉਣ ਲਈ ਝੂਠੇ ਦੋਸ਼ ਲਗਾ ਰਿਹਾ ਹੈ।

    RELATED ARTICLES

    Most Popular

    Recent Comments