ਪਟਿਆਲਾ: ਸ਼ੰਭੂ ਰੇਲਵੇ ਟ੍ਰੈਕ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਧਮਾਕੇ ਵਿੱਚ ਅੰਮ੍ਰਿਤਪਾਲ ਦਾ ਕਰੀਬੀ ਜਗਰੂਪ ਸਿੰਘ ਮਾਰਿਆ ਗਿਆ ਸੀ। ਪੁਲਿਸ ਅਨੁਸਾਰ ਬਾਬਾ ਬੇਅੰਤ ਇਸ ਸਾਜ਼ਿਸ਼ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਜਾਂਚ ਏਜੰਸੀਆਂ ਮਾਮਲੇ ਦੀ ਡੂੰਘੀ ਜਾਂਚ ਕਰ ਰਹੀਆਂ ਹਨ।
ਬ੍ਰੇਕਿੰਗ: ਸ਼ੰਭੂ ਰੇਲਵੇ ਟ੍ਰੈਕ ਬਲਾਸਟ ‘ਚ ਸ਼ਾਮਲ ਬਾਬਾ ਬੇਅੰਤ ਗ੍ਰਿਫ਼ਤਾਰ, ਵੱਡੀ ਕਾਰਵਾਈ
RELATED ARTICLES


