More
    HomePunjabi NewsLiberal Breakingਬ੍ਰੇਕਿੰਗ: ਸੰਦੀਪ ਪਾਠਕ 'ਤੇ FIR ਤੋਂ ਬਾਅਦ BJP ਦਾ ਹਮਲਾ, ਕੇਜਰੀਵਾਲ 'ਤੇ...

    ਬ੍ਰੇਕਿੰਗ: ਸੰਦੀਪ ਪਾਠਕ ‘ਤੇ FIR ਤੋਂ ਬਾਅਦ BJP ਦਾ ਹਮਲਾ, ਕੇਜਰੀਵਾਲ ‘ਤੇ ਬਦਲਾਖੋਰੀ ਦੀ ਰਾਜਨੀਤੀ ਦਾ ਦੋਸ਼

    ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਬਾਗੀ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIR ਦਰਜ ਕੀਤੇ ਜਾਣ ਤੋਂ ਬਾਅਦ BJP ਨੇ ਤਿੱਖਾ ਹਮਲਾ ਕੀਤਾ। BJP ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਕੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹਨ ਅਤੇ CM ਭਗਵੰਤ ਮਾਨ ਵੀ ਇਸ ਵਿੱਚ ਭਾਈਵਾਲ ਹਨ।

    RELATED ARTICLES

    Most Popular

    Recent Comments