ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਾਕਰੋਚ ਜਨਤਾ ਪਾਰਟੀ (CJP) ਨੂੰ ਚਾਰ ਵਾਰ ਗੱਲਬਾਤ ਲਈ ਸੱਦਾ ਦਿੱਤਾ ਗਿਆ। ਉੱਥੇ ਹੀ CJP ਨੇ ਕਿਹਾ ਕਿ ਉਹ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੇ ਘਰ ਨਹੀਂ ਜਾਵੇਗੀ। ਪਾਰਟੀ ਦਾ ਕਹਿਣਾ ਹੈ ਕਿ ਜੇ ਸਰਕਾਰ ਗੱਲਬਾਤ ਚਾਹੁੰਦੀ ਹੈ ਤਾਂ ਜੰਤਰ-ਮੰਤਰ ਆ ਕੇ ਕਰੇ।
ਬ੍ਰੇਕਿੰਗ: ਸਰਕਾਰ ਦਾ ਦਾਅਵਾ- CJP ਨੂੰ ਚਾਰ ਵਾਰ ਗੱਲਬਾਤ ਲਈ ਸੱਦਾ, ਪਾਰਟੀ ਨੇ ਕੀਤਾ ਇਨਕਾਰ
RELATED ARTICLES


