HomePunjabi NewsLiberal Breaking"ਮੈਂ ਅਕਾਲ ਤਖ਼ਤ ਨਾਲ ਨਹੀਂ ਅਕਾਲੀ ਦਲ ਨਾਲ ਮੱਥਾ ਲਾ ਰਿਹਾ ਹਾਂ"...

“ਮੈਂ ਅਕਾਲ ਤਖ਼ਤ ਨਾਲ ਨਹੀਂ ਅਕਾਲੀ ਦਲ ਨਾਲ ਮੱਥਾ ਲਾ ਰਿਹਾ ਹਾਂ” : ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਟਕਰਾਅ ਸ੍ਰੀ ਅਕਾਲ ਤਖ਼ਤ ਨਾਲ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਧਾਰਮਿਕ ਸੰਸਥਾਵਾਂ ਨਾਲ ਜੋੜ ਕੇ ਪੇਸ਼ ਕਰਨਾ ਠੀਕ ਨਹੀਂ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।

RELATED ARTICLES

Most Popular

Recent Comments