ਚੰਡੀਗੜ੍ਹ: ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਨੁਸਾਰ ਘਰੇਲੂ LPG ਖ਼ਪਤਕਾਰਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ ’ਤੇ ਰਿਫਿਲ ਖ਼ਰੀਦਣ ਲਈ 1 ਅਕਤੂਬਰ 2026 ਤੱਕ ਆਧਾਰ ਬਾਇਓਮੈਟ੍ਰਿਕ e-KYC ਪੂਰੀ ਕਰਨੀ ਹੋਵੇਗੀ। ਮੰਤਰਾਲੇ ਮੁਤਾਬਕ ਇਸ ਦਾ ਮਕਸਦ ਸਰਕਾਰੀ ਸਬਸਿਡੀ ਸਹੀ ਲਾਭਪਾਤਰੀਆਂ ਤੱਕ ਪਹੁੰਚਾਉਣਾ ਅਤੇ ਹਰ ਕਨੈਕਸ਼ਨ ਨੂੰ ਪ੍ਰਮਾਣਿਤ ਵਿਅਕਤੀ ਨਾਲ ਜੋੜਨਾ ਹੈ। ਇਸ ਨਾਲ ਸਬਸਿਡੀ ਵਿੱਚ ਹੋਣ ਵਾਲੀ ਲੀਕੇਜ ਘਟਾਉਣ ਵਿੱਚ ਮਦਦ ਵੀ ਮਿਲੇਗੀ।
ਬ੍ਰੇਕਿੰਗ : 1 ਅਕਤੂਬਰ 2026 ਤੱਕ LPG ਖ਼ਪਤਕਾਰਾਂ ਲਈ ਆਧਾਰ ਬਾਇਓਮੈਟ੍ਰਿਕ e-KYC ਕਰਨਾ ਲਾਜ਼ਮੀ, ਮੰਤਰਾਲਾ
RELATED ARTICLES


