More
    HomePunjabi NewsLiberal Breakingਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਬਰੇਕ ਦੀ ਜਰੂਰਤ : ਕਲਰਕ

    ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਬਰੇਕ ਦੀ ਜਰੂਰਤ : ਕਲਰਕ

    ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਰੋਹਿਤ ਸ਼ਰਮਾ ਦੇ ਲਗਾਤਾਰ ਖਰਾਬ ਸਕੋਰਾਂ ਨੂੰ ਨਕਾਰਿਆ ਪਰ ਕਿਹਾ ਕਿ ਥੱਕੇ ਹੋਏ ਭਾਰਤੀ ਕਪਤਾਨ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਾਜ਼ਾ ਹੋਣ ਲਈ ਬ੍ਰੇਕ ਦੀ ਲੋੜ ਹੈ। ਅਗਲੇ ਮਹੀਨੇ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਕਪਤਾਨੀ ਕਰਨ ਜਾ ਰਹੇ ਰੋਹਿਤ ਪਿਛਲੀਆਂ ਪੰਜ ਪਾਰੀਆਂ ‘ਚ ਚਾਰ ਵਾਰ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ ਹਨ।

    RELATED ARTICLES

    Most Popular

    Recent Comments