More
    HomePunjabi NewsLiberal Breakingਬ੍ਰੇਕਿੰਗ: ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਈਡੀ ਦੇ ਨਿਸ਼ਾਨੇ 'ਤੇ, ਪ੍ਰਧਾਨ ਅਮਰਜੀਤ ਮਹਿਤਾ...

    ਬ੍ਰੇਕਿੰਗ: ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਈਡੀ ਦੇ ਨਿਸ਼ਾਨੇ ‘ਤੇ, ਪ੍ਰਧਾਨ ਅਮਰਜੀਤ ਮਹਿਤਾ ਦੇ ਨਾਮ ਦੀ ਗੂੰਜ

    ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਗਿਆ ਹੈ। ਕੇਂਦਰੀ ਜਾਂਚ ਏਜੰਸੀ ਨੇ ਵਿੱਤੀ ਮਾਮਲਿਆਂ ਸਬੰਧੀ ਪਰਚਾ ਦਰਜ ਕਰਨ ਲਈ ਐੱਸਐੱਸਪੀ ਨੂੰ ਇੱਕ ਅਹਿਮ ਪੱਤਰ ਭੇਜਿਆ ਹੈ। ਇਸ ਸਰਕਾਰੀ ਪੱਤਰ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਪੀਸੀਏ ਦੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਨਾਮ ਦੀ ਜ਼ੋਰਦਾਰ ਗੂੰਜ ਸੁਣਾਈ ਦੇ ਰਹੀ ਹੈ।

    RELATED ARTICLES

    Most Popular

    Recent Comments