ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਲਈ ਨਵੀਂ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਬੇ ਵਿੱਚ ਹੁਣ ਕੁੱਲ ਦੋ ਕਰੋੜ ਇੱਕ ਲੱਖ ਰਜਿਸਟਰਡ ਵੋਟਰ ਹਨ। ਵਿਸ਼ੇਸ਼ ਸੋਧ ਮੁਹਿੰਮ ਤਹਿਤ ਨੌਜਵਾਨ ਵੋਟਰਾਂ ਦੇ ਨਾਮ ਦਰਜ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਭਰ ਵਿੱਚ ਵੋਟਰ ਸੂਚੀ ਸੁਧਾਈ ਦਾ ਕੰਮ ਨੱਬੇ ਫ਼ੀਸਦੀ ਤੋਂ ਵੱਧ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।
ਬ੍ਰੇਕਿੰਗ: ਪੰਜਾਬ ਵਿੱਚ ਨਵੀਂ ਵੋਟਰ ਸੂਚੀ ਜਾਰੀ ਕੁੱਲ ਦੋ ਕਰੋੜ ਇੱਕ ਲੱਖ ਵੋਟਰ ਹੋਏ ਰਜਿਸਟਰਡ
RELATED ARTICLES


