ਜ਼ਿਲ੍ਹਾ ਬਾਰ ਐਸੋਸੀਏਸ਼ਨ (DBA), ਚੰਡੀਗੜ੍ਹ ਦੀਆਂ ਚੋਣਾਂ 11 ਸਤੰਬਰ 2026 ਨੂੰ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਹੋਣਗੀਆਂ। ਚੋਣ ਪ੍ਰਕਿਰਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ 25 ਅਤੇ 26 ਅਗਸਤ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 27 ਅਗਸਤ ਤੱਕ ਹੋਵੇਗੀ, ਜਦਕਿ ਉਮੀਦਵਾਰ 29 ਅਗਸਤ ਨੂੰ ਦੁਪਹਿਰ 2:15 ਤੋਂ ਸ਼ਾਮ 4 ਵਜੇ ਤੱਕ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ।
ਬ੍ਰੇਕਿੰਗ: ਚੰਡੀਗੜ੍ਹ DBA ਦੀਆਂ ਚੋਣਾਂ 11 ਸਤੰਬਰ ਨੂੰ, 25-26 ਅਗਸਤ ਨੂੰ ਹੋਵੇਗੀ ਨਾਮਜ਼ਦਗੀ
RELATED ARTICLES


