HomePunjabi NewsLiberal Breakingਬ੍ਰੇਕਿੰਗ: ਮਜੀਠੀਆ ਖੁਦ ਨਸ਼ਾ ਤਸਕਰ, ਅਸੀਂ ਕਿਸੇ ਤੋਂ ਨਹੀਂ ਡਰਦੇ: ਨਿਹੰਗ ਰਾਜਾ...

ਬ੍ਰੇਕਿੰਗ: ਮਜੀਠੀਆ ਖੁਦ ਨਸ਼ਾ ਤਸਕਰ, ਅਸੀਂ ਕਿਸੇ ਤੋਂ ਨਹੀਂ ਡਰਦੇ: ਨਿਹੰਗ ਰਾਜਾ ਰਾਜ ਸਿੰਘ ਦਾ ਅਕਾਲੀ ਦਲ ‘ਤੇ ਵੱਡਾ ਹਮਲਾ

ਮਾਨਸਾ: ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਸਿੰਘ ਮਜੀਠੀਆ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਵੱਲੋਂ ਲਿਆਂਦਾ ਗਿਆ ਮਜੀਠੀਆ ਖੁਦ ਨਸ਼ਾ ਤਸਕਰ ਹੈ। ਨਿਹੰਗ ਰਾਜਾ ਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਬੇਖੌਫ਼ ਹੋ ਕੇ ਆਵਾਜ਼ ਬੁਲੰਦ ਕਰਦੇ ਰਹਿਣਗੇ।

RELATED ARTICLES

Most Popular

Recent Comments