HomePunjabi NewsLiberal Breakingਬ੍ਰੇਕਿੰਗ: ਝੋਟਾ ਕਤਲਕਾਂਡ; ਸਰਕਾਰ ਨੇ ਮੰਨੀਆਂ 12 ਮੰਗਾਂ, ਮੁੱਖ ਮੁਲਜ਼ਮ ਅਸ਼ਵਨੀ 5...

ਬ੍ਰੇਕਿੰਗ: ਝੋਟਾ ਕਤਲਕਾਂਡ; ਸਰਕਾਰ ਨੇ ਮੰਨੀਆਂ 12 ਮੰਗਾਂ, ਮੁੱਖ ਮੁਲਜ਼ਮ ਅਸ਼ਵਨੀ 5 ਦਿਨ ਦੇ CBI ਰਿਮਾਂਡ ‘ਤੇ, ਫਾਰਮਾਸਿਸਟ ਲਾਇਸੈਂਸ ਵੀ ਰੱਦ

ਮਾਨਸਾ: ਪਰਵਿੰਦਰ ਝੋਟਾ ਕਤਲਕਾਂਡ ਵਿੱਚ ਐਕਸ਼ਨ ਕਮੇਟੀ ਅਤੇ SIT ਵਿਚਾਲੇ ਹੋਈ ਮੀਟਿੰਗ ‘ਚ CM ਅਤੇ DGP ਦੇ ਅਸਤੀਫ਼ੇ ਨੂੰ ਛੱਡ ਕੇ 14 ‘ਚੋਂ 12 ਮੰਗਾਂ ਮੰਨ ਲਈਆਂ ਗਈਆਂ ਹਨ। SIT ਨੇ ਲਿਖਤੀ ਪੱਤਰ ਸੌਂਪਿਆ ਹੈ, ਜਿਸ ‘ਤੇ ਵਿਚਾਰ ਮਗਰੋਂ ਪੋਸਟਮਾਰਟਮ ਬਾਰੇ ਫੈਸਲਾ ਹੋਵੇਗਾ। ਉੱਧਰ, CBI ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਦਕਿ ਪੰਜਾਬ ਫਾਰਮੇਸੀ ਕੌਂਸਲ ਨੇ ਉਸਦਾ ਫਾਰਮਾਸਿਸਟ ਰਜਿਸਟ੍ਰੇਸ਼ਨ (ਲਾਇਸੈਂਸ) ਵੀ ਰੱਦ ਕਰ ਦਿੱਤਾ ਹੈ।

RELATED ARTICLES

Most Popular

Recent Comments