More
    HomePunjabi NewsLiberal Breakingਬ੍ਰੇਕਿੰਗ: BBMB ਹਿੱਸੇਦਾਰੀ ਵਿਵਾਦ ’ਤੇ ਪੰਜਾਬ ਦਾ ਰੁਖ ਬਦਲਿਆ, ਕੈਸ਼ਲੈੱਸ ਫਾਰਮੂਲੇ ’ਤੇ...

    ਬ੍ਰੇਕਿੰਗ: BBMB ਹਿੱਸੇਦਾਰੀ ਵਿਵਾਦ ’ਤੇ ਪੰਜਾਬ ਦਾ ਰੁਖ ਬਦਲਿਆ, ਕੈਸ਼ਲੈੱਸ ਫਾਰਮੂਲੇ ’ਤੇ ਸਹਿਮਤੀ ਦੇ ਨੇੜੇ: ਕੇਂਦਰ

    BBMB ਹਿੱਸੇਦਾਰੀ ਵਿਵਾਦ ’ਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਕੈਸ਼ਲੈੱਸ ਫਾਰਮੂਲੇ ’ਤੇ ਸਹਿਮਤੀ ਦੇ ਬਹੁਤ ਨੇੜੇ ਹੈ। 30 ਜੁਲਾਈ ਨੂੰ ਪੰਜਾਬ ਨੇ ਇਸ ਪ੍ਰਸਤਾਵ ’ਤੇ ਇਤਰਾਜ਼ ਜਤਾਇਆ ਸੀ ਅਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਖਿਚਾਈ ਕੀਤੀ ਸੀ। ਬੁੱਧਵਾਰ ਨੂੰ ਕੇਂਦਰ ਨੇ ਕਿਹਾ ਕਿ ਹੁਣ ਧਿਰਾਂ ਸਾਂਝੇ ਰੁਖ਼ ਵੱਲ ਵਧ ਰਹੀਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।

    RELATED ARTICLES

    Most Popular

    Recent Comments