More
    HomePunjabi NewsLiberal Breakingਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਦੀਆਂ ਨੂੰ 'ਸਬ-ਡਿਵੀਜ਼ਨ' ਬਣਾਉਣ ਦਾ ਵੱਡਾ...

    ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਦੀਆਂ ਨੂੰ ‘ਸਬ-ਡਿਵੀਜ਼ਨ’ ਬਣਾਉਣ ਦਾ ਵੱਡਾ ਐਲਾਨ; ਇੱਕੋ ਛੱਤ ਹੇਠ ਬੈਠਣਗੇ SDM, DSP ਅਤੇ ADC

    ਗੁਰਦਾਸਪੁਰ/ਕਾਦੀਆਂ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਲਾਕਾ ਨਿਵਾਸੀਆਂ ਦੀ ਵਰ੍ਹਿਆਂ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ‘ਕਾਦੀਆਂ’ ਨੂੰ ਅਧਿਕਾਰਤ ਤੌਰ ‘ਤੇ ਸਬ-ਡਿਵੀਜ਼ਨ (ਤਹਿਸੀਲ) ਬਣਾਉਣ ਦਾ ਇੱਕ ਵੱਡਾ ਇਤਿਹਾਸਕ ਐਲਾਨ ਕੀਤਾ ਹੈ। ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਹੀ ਕਾਦੀਆਂ ਵਿਖੇ ਇੱਕ ਆਧੁਨਿਕ ਅਤੇ ਸ਼ਾਨਦਾਰ ਪ੍ਰਬੰਧਕੀ ਕੰਪਲੈਕਸ ਦੀ ਬਿਲਡਿੰਗ ਉਸਾਰੀ ਜਾਵੇਗੀ, ਜਿੱਥੇ SDM, DSP ਅਤੇ ADC ਵਰਗੇ ਸਾਰੇ ਉੱਚ ਅਧਿਕਾਰੀ ਇੱਕੋ ਛੱਤ ਹੇਠ ਬੈਠਣਗੇ।

    RELATED ARTICLES

    Most Popular

    Recent Comments