More
    HomePunjabi NewsLiberal Breakingਪੰਜਾਬ ਵਪਾਰੀ ਮਿਲਣੀ: ਅਰਵਿੰਦ ਕੇਜਰੀਵਾਲ ਬੋਲੇ- 'ਆਪ' ਦੀ ਸਾਫ਼ ਨੀਤ ਸਦਕਾ ਖ਼ਤਮ...

    ਪੰਜਾਬ ਵਪਾਰੀ ਮਿਲਣੀ: ਅਰਵਿੰਦ ਕੇਜਰੀਵਾਲ ਬੋਲੇ- ‘ਆਪ’ ਦੀ ਸਾਫ਼ ਨੀਤ ਸਦਕਾ ਖ਼ਤਮ ਹੋਇਆ ਇੰਸਪੈਕਟਰ ਰਾਜ

    ਜਲੰਧਰ: ਪੰਜਾਬ ਰਾਜ ਵਪਾਰੀ ਮਿਲਣੀ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਪਾਰੀ ਭਾਈਚਾਰੇ ਨਾਲ ਸਿੱਧਾ ਸੰਵਾਦ ਰਚਾਇਆ। ਕੇਜਰੀਵਾਲ ਨੇ ਕਿਹਾ ਕਿ ਵਪਾਰੀ ਸਮਾਜ ਦੀ ਰੀੜ੍ਹ ਦੀ ਹੱਡੀ ਅਤੇ ਰੁਜ਼ਗਾਰ ਦਾਤਾ ਹਨ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਨਿੱਜੀ ਫਾਇਦਿਆਂ ਲਈ ਲੁੱਟਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੇ ਰਿਸ਼ਵਤਖੋਰੀ ਅਤੇ ਇੰਸਪੈਕਟਰ ਰਾਜ ਖ਼ਤਮ ਕਰਕੇ ਸਾਫ਼ ਮਾਹੌਲ ਦਿੱਤਾ ਹੈ ਅਤੇ ਜਨਤਾ ਦੇ ਟੈਕਸ ਦਾ ਪੈਸਾ ਮੁਫ਼ਤ ਬਿਜਲੀ, ਸਕੂਲਾਂ ਤੇ ਆਮ ਆਦਮੀ ਕਲੀਨਿਕਾਂ ‘ਤੇ ਲਗਾਇਆ ਜਾ ਰਿਹਾ ਹੈ।

    RELATED ARTICLES

    Most Popular

    Recent Comments