More
    HomePunjabi NewsLiberal Breakingਬ੍ਰੇਕਿੰਗ: ਟਰਾਂਸਪੋਰਟ ਮੰਤਰੀ ਨਾਲ ਪੀਆਰਟੀਸੀ-ਪਨਬਸ ਵਰਕਰਜ਼ ਯੂਨੀਅਨ ਦੀ ਮੀਟਿੰਗ ਮੁਲਤਵੀ, ਹੁਣ 4...

    ਬ੍ਰੇਕਿੰਗ: ਟਰਾਂਸਪੋਰਟ ਮੰਤਰੀ ਨਾਲ ਪੀਆਰਟੀਸੀ-ਪਨਬਸ ਵਰਕਰਜ਼ ਯੂਨੀਅਨ ਦੀ ਮੀਟਿੰਗ ਮੁਲਤਵੀ, ਹੁਣ 4 ਜੂਨ ਨੂੰ ਹੋਵੇਗੀ

    ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਦੀ ਅੱਜ 2 ਜੂਨ ਨੂੰ ਟਰਾਂਸਪੋਰਟ ਮੰਤਰੀ ਨਾਲ ਹੋਣ ਵਾਲੀ ਅਹਿਮ ਮੀਟਿੰਗ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਹੋ ਗਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਦਫ਼ਤਰ ਵੱਲੋਂ ਮਿਲੀ ਅਧਿਕਾਰਤ ਸੂਚਨਾ ਮੁਤਾਬਕ ਹੁਣ ਇਹ ਅਹਿਮ ਮੀਟਿੰਗ 4 ਜੂਨ ਨੂੰ ਮੁੜ ਹੋਵੇਗੀ।

    RELATED ARTICLES

    Most Popular

    Recent Comments