ਨਵੀਂ ਦਿੱਲੀ: ਕਮਰਸ਼ੀਅਲ ਐਲਪੀਜੀ (LPG) ਸਿਲੰਡਰ ਦੀਆਂ ਕੀਮਤਾਂ ਵਿੱਚ 53.50 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ, ਜਦਕਿ 5 ਕਿੱਲੋ ਵਾਲੇ ਸਿਲੰਡਰ ਦੀ ਕੀਮਤ 11 ਰੁਪਏ ਵਧੀ ਹੈ। ਜੂਨ ਮਹੀਨੇ ਲਾਗੂ ਹੋਏ ਕਈ ਵੱਡੇ ਬਦਲਾਵਾਂ ਵਿੱਚੋਂ ਇਹ ਇੱਕ ਅਹਿਮ ਬਦਲਾਅ ਹੈ। ਇਸ ਤਾਜ਼ਾ ਵਾਧੇ ਨਾਲ ਦੇਸ਼ ਭਰ ਦੇ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਵਪਾਰਕ ਅਦਾਰਿਆਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।
ਬ੍ਰੇਕਿੰਗ: ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ‘ਚ 53.50 ਰੁਪਏ ਤੱਕ ਦਾ ਵਾਧਾ, ਰੈਸਟੋਰੈਂਟਾਂ ਤੇ ਹੋਟਲਾਂ ‘ਤੇ ਪਏਗਾ ਅਸਰ
RELATED ARTICLES


