More
    HomePunjabi NewsLiberal Breakingਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਦੁਪਹਿਰ 3 ਵਜੇ ਪਹੁੰਚਣਗੇ ਸਮਾਣਾ ਧਰਮ...

    ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਦੁਪਹਿਰ 3 ਵਜੇ ਪਹੁੰਚਣਗੇ ਸਮਾਣਾ ਧਰਮ ਯੁੱਧ ਮੋਰਚੇ ‘ਤੇ

    ਸਮਾਣਾ: ਧਰਮ ਯੁੱਧ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਦੁਪਹਿਰ 3 ਵਜੇ ਸਮਾਣਾ ਪਹੁੰਚਣਗੇ। ਉਨ੍ਹਾਂ ਦੇ ਪਹੁੰਚਣ ‘ਤੇ ਮੋਰਚੇ ਦੇ ਆਗੂਆਂ ਅਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਜਥੇਦਾਰ ਗੜਗੱਜ ਵੱਲੋਂ ਮੋਰਚੇ ਨੂੰ ਸੰਬੋਧਨ ਕਰਦਿਆਂ ਅਗਲੇਰੀ ਰਣਨੀਤੀ ਅਤੇ ਕੌਮੀ ਮੁੱਦਿਆਂ ‘ਤੇ ਵਿਚਾਰ ਸਾਂਝੇ ਕੀਤੇ ਜਾਣ ਦੀ ਉਮੀਦ ਹੈ।

    RELATED ARTICLES

    Most Popular

    Recent Comments