ਚੰਡੀਗੜ੍ਹ: ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ₹4.50 ਲੱਖ ਕਰੋੜ ਦੇ ਕਰਜ਼ੇ ਦਰਮਿਆਨ ਮੋਹਾਲੀ ਵਿੱਚ ਬਣਾਏ “ਬੇਕਾਰ” ਵੀਆਈਪੀ ਹੈਲੀਪੈਡ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਤਕਨੀਕੀ ਤੌਰ ‘ਤੇ ਅਸਫਲ ਇਸ ਪ੍ਰੋਜੈਕਟ ਅਤੇ ਕੇਜਰੀਵਾਲ ਦੀਆਂ ਲਗਜ਼ਰੀ ਸਹੂਲਤਾਂ ‘ਤੇ ਸਰਕਾਰੀ ਖਜ਼ਾਨਾ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ‘ਤੇ ਸਰਕਾਰ ਤੋਂ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ।
ਬ੍ਰੇਕਿੰਗ: ਸੁਖਪਾਲ ਖਹਿਰਾ ਦਾ ‘ਆਪ’ ‘ਤੇ ਵੱਡਾ ਹਮਲਾ, ਵੀਆਈਪੀ ਹੈਲੀਪੈਡ ਅਤੇ ਕੇਜਰੀਵਾਲ ‘ਤੇ ਖਰਚੇ ‘ਤੇ ਚੁੱਕੇ ਸਵਾਲ
RELATED ARTICLES


