More
    HomePunjabi NewsLiberal Breakingਬ੍ਰੇਕਿੰਗ: ਸੱਜਣ ਕੁਮਾਰ ਨੂੰ ‘ਸਿੱਖ ਕੌਮ ਦਾ ਕਾਤਲ’ ਦੱਸਦਿਆਂ ਚੰਨੀ ਨੇ ਦੀਪੇਂਦਰ...

    ਬ੍ਰੇਕਿੰਗ: ਸੱਜਣ ਕੁਮਾਰ ਨੂੰ ‘ਸਿੱਖ ਕੌਮ ਦਾ ਕਾਤਲ’ ਦੱਸਦਿਆਂ ਚੰਨੀ ਨੇ ਦੀਪੇਂਦਰ ਹੁੱਡਾ ਦੇ ਬਿਆਨ ਦਾ ਕੀਤਾ ਵਿਰੋਧ

    ਪੰਜਾਬ ਦੇ ਕਾਂਗਰਸੀ ਆਗੂਆਂ ਨੇ ਦੀਪੇਂਦਰ ਸਿੰਘ ਹੁੱਡਾ ਵੱਲੋਂ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਮੌਤ ਨੂੰ ‘ਨਾ ਪੂਰਾ ਹੋਣ ਵਾਲਾ ਘਾਟਾ’ ਦੱਸਣ ਵਾਲੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਬਿਆਨ ਦਾ ਸਖ਼ਤ ਵਿਰੋਧ ਕੀਤਾ। ਚੰਨੀ ਨੇ ਸੱਜਣ ਕੁਮਾਰ ਨੂੰ ਸਿੱਖ ਕੌਮ ਦਾ ਕਾਤਲ ਅਤੇ ਗੱਦਾਰ ਦੱਸਦਿਆਂ ਕਿਹਾ ਕਿ ਉਸ ਦਾ ਨਾਮ ਲੈਣਾ ਵੀ ਪਾਪ ਹੈ ਅਤੇ ਮਾਮਲਾ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਤ ਨਹੀਂ ਹੈ।

    RELATED ARTICLES

    Most Popular

    Recent Comments