ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਬੈਲ ਗੱਡੀ ਦੀ ਸਵਾਰੀ ਕਰਨ ਦਾ ਮਾਮਲਾ ਗਰਮਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਤਨਜ਼ ਕਸਦਿਆਂ ਫੇਸਬੁੱਕ ‘ਤੇ ਲਿਖਿਆ ਕਿ ਪ੍ਰਚਾਰ ਡਿਫੈਂਡਰਾਂ ‘ਤੇ ਅਤੇ ਵੋਟ ਪਾਉਣ ਰੇਹੜਿਆਂ ‘ਤੇ ਆ ਗਏ ਹਨ। ਉਨ੍ਹਾਂ ਕੁਰਸੀ ਲਈ ਹੱਥ-ਪੈਰ ਮਾਰਨ ਦੀ ਗੱਲ ਕਹੀ।
ਬ੍ਰੇਕਿੰਗ: ਰਾਜਾ ਵੜਿੰਗ ਦੀ ਗੱਡੇ ‘ਤੇ ਸਵਾਰੀ, ਸੀਐਮ ਭਗਵੰਤ ਮਾਨ ਦਾ ਤੰਜ- ਪ੍ਰਚਾਰ ਡਿਫੈਂਡਰਾਂ ‘ਤੇ, ਵੋਟ ਰੇਹੜਿਆਂ ‘ਤੇ
RELATED ARTICLES


